• December 14, 2023

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋ ਭਾਜਪਾ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋ ਭਾਜਪਾ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ

ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋ ਭਾਜਪਾ ਕਿਸਾਨ ਮੋਰਚਾ ਦੀ ਕੋਰ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਗਏ
ਚੰਡੀਗੜ੍ਹ, 14 ਦਸੰਬਰ,(ਰਾਹੁਲ ਸੋਨੀ)

ਭਾਰਤੀ ਜਨਤਾ ਪਾਰਟੀ ਪੰਜਾਬ ਕਿਸਾਨ ਮੋਰਚਾ ਦੇ ਪ੍ਰਧਾਨ ਦਰਸ਼ਨ ਸਿੰਘ ਨੈਣੇਵਾਲ ਨੇ ਵੀਰਵਾਰ ਨੂੰ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੀ ਸਲਾਹ ‘ਤੇ ਭਾਜਪਾ ਸੂਬਾ ਕਿਸਾਨ ਮੋਰਚਾ ਕੋਰ ਕਮੇਟੀ ਦੇ ਨਵ-ਨਿਯੁਕਤ ਮੈਂਬਰਾਂ ਦੀ ਸੂਚੀ ਜਾਰੀ ਕੀਤੀ।ਇਹ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ
ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ, ਫ਼ਿਰੋਜ਼ਪੁਰ ਤੋਂ ਮਨਜੀਤ ਸਿੰਘ ਰਾਏ, ਲੁਧਿਆਣਾ ਤੋਂ ਸੁਖਮਿੰਦਰ ਪਾਲ ਸਿੰਘ ਗਰੇਵਾਲ, ਪਟਿਆਲਾ ਤੋਂ ਹੌਬੀ ਧਾਲੀਵਾਲ ਐਕਟਰ, ਰੋਪੜ ਤੋਂ ਜਤਿੰਦਰ ਸਿੰਘ ਅਠਵਾਲ, ਮੋਗਾ ਤੋਂ ਤਰਲੋਚਨ ਸਿੰਘ ਗਿੱਲ, ਗੁਰਦਾਸਪੁਰ ਤੋਂ ਯਾਦਵਿੰਦਰ ਸਿੰਘ ਬੁੱਟਰ, ਫ਼ਿਰੋਜ਼ਪੁਰ ਤੋਂ ਜੁਗਰਾਜ ਸਿੰਘ ਕਟੋਰਾ, ਪਟਿਆਲ਼ਾ ਤੋਂ ਪਲਵਿੰਦਰ ਸਿੰਘ ਸ਼ੀਤਵਾਲਾ, ਸ੍ਰੀਮਤੀ ਸੁਖਵਿੰਦਰ ਕੌਰ ਨੌਲੱਖਾ, ਸੰਗਰੂਰ ਤੋਂ ਰਾਮ ਸਿੰਘ ਮਟੌਰ, ਪਿੰਡ ਸੁਖਮਾਂਗਾ ਕਪੂਰਥਲਾ ਤੋਂ ਸਾਹਿਬ ਸਿੰਘ ਢਿੱਲੋਂ, ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਬਾਠ, ਪਿੰਡ ਸੁੱਖਲੜੀ ਬਠਿੰਡਾ ਤੋਂ ਜਸਵੰਤ ਸਿੰਘ ਮਾਨ, ਜਗਜੀਤ ਸਿੰਘ ਮਿਲਖਾ ਸਰਦੂਲਗੜ੍ਹ ਮਾਨਸਾ ,ਬਠਿੰਡਾ ਤੋਂ ਗੁਰਵਿੰਦਰ ਸਿੰਘ ਭਗਤਾ ਭਾਈ, ਜਗਰਾਓਂ ਤੋਂ ਡਾ: ਨਰਿੰਦਰ ਸਿੰਘ, ਮੁੱਲਾਂਪੁਰ ਤੋਂ ਨਵਦੀਪ ਸਿੰਘ ਗਰੇਵਾਲ, ਮੋਗਾ ਤੋਂ ਮਨਦੀਪ ਸਿੰਘ, ਮਲਸੀਆਂ ਜਲੰਧਰ ਤੋਂ ਦੀਪਕ ਸ਼ਰਮਾ, ਫ਼ਿਰੋਜ਼ਪੁਰ ,ਤਲਵੰਡੀ ਭਾਈ ਤੋਂ ਕਰਮਵੀਰ ਮਹਿਤਾ, ਖੰਨਾ ਮੰਡੀ ਤੋਂ ਯੋਗਰਾਜ ਸ਼ਾਰਦਾ, ਗੋਨਿਆਣਾ ਮੰਡੀ ਬਠਿੰਡਾ ਤੋਂ ਲਾਜਪਤ ਗੋਇਲ , ਸੰਦੀਪ ਗਿਰਦਰ ਮੁਕਤਸਰ ਤੋਂ ,ਸੁਰਜੀਤ ਸਿੰਘ ਸੀਤਾ ਮਲੇਰਕੋਟਲਾ ,ਸੰਦੀਪ ਟੋਨੀ ਜੈਤੋ ਮੰਡੀ ,ਸੰਦੀਪ ਮਿਨਹਾਸ ਮੁਕੇਰੀਆਂ,ਸਿਤਾਰਾ ਸਿੰਘ ਤਰਨਤਾਰਨ ,ਜਸਵੰਤ ਸਿੰਘ ਨਾਮਧਾਰੀ ,ਜਸਵਿੰਦਰ ਸਿੰਘ ਬਿੱਟਾ,ਸਤਵੰਤ ਸਿੰਘ ਪੂਨੀਆ (ਸੰਗਰੂਰ)ਐਸਏਐਸ ਨਗਰ ਤੋਂ ਨਰਿੰਦਰ ਸਿੰਘ ਰਾਣਾ, ਐਸਏਐਸ ਨਗਰ ਤੋਂ ਸੁਸ਼ੀਲ ਰਾਣਾ, ਸੰਗਰੂਰ ਤੋਂ ਐਡਵੋਕੇਟ ਦਲਜੀਤ ਸਿੰਘ ਸੇਖੋਂ, ਪਟਿਆਲਾ ਤੋਂ ਦਵਿੰਦਰ ਸਿੰਘ ਡਕਾਲਾ ਅਤੇ ਮਾਨਸਾ ਤੋਂ ਧਨੰਤਰ ਸਿੰਘ ਸਿੱਧੂ ਨੂੰ ਭਾਜਪਾ ਸੂਬਾ ਕਿਸਾਨ ਮੋਰਚਾ ਕੋਰ ਕਮੇਟੀ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *