jeevaypunjab.com

ਖੇਡਾਂ ਵਤਨ ਪੰਜਾਬ ਦੀਆਂ’ ਦੇ ਚੌਥੇ ਸੀਜ਼ਨ ਦਾ ਆਗਾਜ਼

ਬਠਿੰਡਾ ਤੋਂ ਸ਼ੁਰੂ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸਮਾਪਤੀ 29 ਨਵੰਬਰ ਨੂੰ ਪਟਿਆਲਾ ਵਿਖੇ ਹੋਵੇਗੀ-ਭਗਵੰਤ ਸਿੰਘ ਮਾਨ

14 ਤੋਂ 70 ਸਾਲ ਦੇ 10 ਲੱਖ ਖਿਡਾਰੀ ਦਿਖਾਉਣਗੇ ਦਮ, ਤਿੰਨ-ਤਿੰਨ ਪੀੜ੍ਹੀਆਂ ਲੈਣਗੀਆਂ ਹਿੱਸਾ-ਭਗਵੰਤ ਸਿੰਘ ਮਾਨ

ਇਸ ਖੇਡ ਮਹਾਕੁੰਭ ਵਿੱਚ 39 ਖੇਡਾਂ ਦੇ ਨਾਲ-ਨਾਲ 4 ਪੈਰਾ ਖੇਡਾਂ ਵੀ ਹੋਣਗੀਆਂ-ਭਗਵੰਤ ਸਿੰਘ ਮਾਨ

ਪਹਿਲੀ ਵਾਰ ਮੁੰਡੇ-ਕੁੜੀਆਂ ਲਈ ਟੈਨਿਸ ਬਾਲ ਕ੍ਰਿਕਟ ਬਤੌਰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ- ਭਗਵੰਤ ਸਿੰਘ ਮਾਨ

ਕਾਮਨਵੈਲਥ ਖੇਡਾਂ-2026 ਦੇ ਸਿਲਵਰ ਮੈਡਲ ਜੇਤੂ ਹਰਜਿੰਦਰ ਕੌਰ ਤੇ ਲਵਪ੍ਰੀਤ ਸਿੰਘ ਦਾ 50-50 ਲੱਖ ਰੁਪਏ ਨਾਲ ਸਨਮਾਨ- ਭਗਵੰਤ ਸਿੰਘ ਮਾਨ

12.50 ਕਰੋੜ ਦੀ ਇਨਾਮ ਰਾਸ਼ੀ ਵੰਡੇਗੀ ਸਰਕਾਰ, ਪਹਿਲੀ ਵਾਰ ਵੈਟਰਨ ਖਿਡਾਰੀਆਂ ਨੂੰ ਵੀ ਮਿਲਣਗੇ ਨਕਦ ਇਨਾਮ- ਭਗਵੰਤ ਸਿੰਘ ਮਾਨ

ਸੋਨ ਤਗਮਾ ਜੇਤੂ ਨੂੰ 10 ਹਜ਼ਾਰ, ਚਾਂਦੀ ਦਾ ਤਗਮਾ ਜੇਤੂ ਨੂੰ 7 ਹਜ਼ਾਰ ਅਤੇ ਕਾਂਸੀ ਦਾ ਤਗਮਾ ਜੇਤੂ ਨੂੰ 5 ਹਜ਼ਾਰ ਰੁਪਏ ਮਿਲਣਗੇ-ਭਗਵੰਤ ਸਿੰਘ ਮਾਨ

ਓਲੰਪਿਕ-2036 ਵਿੱਚ ਪੰਜਾਬ ਦੇ ਖਿਡਾਰੀ ਭਾਰਤ ਲਈ 10 ਤੋਂ ਵੱਧ ਮੈਡਲ ਜਿੱਤਣਗੇ- ਭਗਵੰਤ ਸਿੰਘ ਮਾਨ

ਪੇਂਡੂ ਪ੍ਰਤਿਭਾ ਨੂੰ ਨਿਖਾਰਨ ਲਈ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਖੇਡ ਵਿਵਸਥਾ ਤਿਆਰ-ਭਗਵੰਤ ਸਿੰਘ ਮਾਨ

3100 ਪਿੰਡਾਂ ਵਿੱਚ ਬਣ ਰਹੇ ਸ਼ਾਨਦਾਰ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ-ਭਗਵੰਤ ਸਿੰਘ ਮਾਨ

ਸਾਡਾ 1791 ਕਰੋੜ ਰੁਪਏ ਦਾ ਖੇਡ ਬਜਟ, ਇੰਨਾ ਬਜਟ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਨੇ 10 ਸਾਲਾਂ ਵਿੱਚ ਵੀ ਖਰਚ ਨਹੀਂ ਕੀਤਾ-ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਚੌਥੇ ਸੀਜ਼ਨ ਦਾ ਉਦਘਾਟਨਨ

Exit mobile version