- July 22, 2024
ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਨੇ ਪਿੰਡ ਰੈਲੋਂ ਤ੍ਰਿਵੈਣੀ ਲਗਾ ਕੇ ਰੁੱਖ ਲਗਾਓ ਮੁਹਿੰਮ ਦੀ ਕੀਤੀ ਸ਼ੁਰੂਆਤ , ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ

ਹਾਂ ਦਾ ਨਾਅਰਾ ਚੇਤਨਾ ਮੰਚ ਪੰਜਾਬ ਨੇ ਪਿੰਡ ਰੈਲੋਂ ਤ੍ਰਿਵੈਣੀ ਲਗਾ ਕੇ ਰੁੱਖ ਲਗਾਓ ਮੁਹਿੰਮ ਦੀ ਕੀਤੀ ਸ਼ੁਰੂਆਤ , ਡਾਕਟਰ ਹਰਬੰਸ ਲਾਲ ਸਾਬਕਾ ਮੰਤਰੀ ਪੰਜਾਬ
ਅੱਜ ਹਾਂ ਦਾ ਨਾ ਅਰਾ ਚੇਤਨਾ ਮੰਚ ਦੇ ਸਰਪ੍ਰਸਤ ਡਾ ਕਟਰ ਹਰਬੰਸ ਲਾ ਲ ਸਾ ਬਕਾ ਮੰਤਰੀ ਪੰਜਾ ਬ ਵੱਲੋਂ ਪਿੰ ਡ ਰੈਲੋ ਵਿ ਖੇ ਗੁਰੂ ਭਗਤ ਰਵਿ ਦਾ ਸ ਕਲੋਨੀ ਦੇ ਗੁਰਦੁਆਰਾ ਸਾ ਹਿ ਬ ਵਿ ਖੇ ਜਸਪਾ ਲ ਸਿੰ ਘ ਰੈਲੋਂ ਦੀ ਅਗਵਾ ਈ ਵਿੱ ਚ ਤ੍ਰਿ ਵੈਣੀ ਦਾ ਬੂਟਾ ਲਗਾ ਇਆ ਗਿ ਆ। ਇਸਦੇ ਨਾ ਲ ਹੀ ਹਾਂ ਦਾ ਨਾ ਅਰਾ ਚੇਤਨਾ ਮੰਚ ਦੀ ਟੀ ਮ ਅਤੇ ਜਸਪਾ ਲ ਸਿੰ ਘ ਦੇ ਸਾ ਥੀ ਆਂ ਨੇ ਰਲ ਮਿ ਲ ਕੇ 100 ਦੇ ਕਰੀ ਬ ਬੂਟੇ ਲਗਾ ਏ ਅਤੇ ਰੁੱਖ ਲਗਾ ਓ ਮੁਹਿ ਮ ਤਹਿ ਤ ਰੁੱਖਾਂ ਦੀ ਸਾਂ ਝ ਸੰਭਾ ਲ ਸਬੰਧੀ ਜਾ ਣੂ ਕਰਵਾ ਇਆ ਗਿ ਆ ਇਸ ਮੌਕੇ ਜਸਪਾ ਲ ਸਿੰ ਘ ਰੈਲੋ ਨੇ ਪੱਤਰਕਾ ਰਾਂ ਸੰਬੋਧਨ ਕਰਦੇ ਹੋਏ ਕਿ ਹਾ ਕਿ ਜਦੋਂ ਡਾ ਕਟਰ ਹਰਬੰਸ ਲਾ ਲ ਸਰਕਾ ਰ ਵਿੱ ਚ ਮੰਤਰੀ ਹੁੰਦੇ ਸੀ ਤਾਂ ਗੁਰੂਆਂ ਅਤੇ ਸ਼ਹੀ ਦਾਂ ਦੀ ਧਰਤੀ ਫਤਿ ਹਗੜ੍ਹ ਸਾ ਹਿ ਬ ਨੂੰ ਜ਼ਿ ਲ੍ਹਾ ਬਣਾ ਇਆ ਅਤੇ ਫਤਿ ਹਗੜ੍ਹ ਸਾ ਹਿ ਬ ਦੇ ਸ਼ਹੀ ਦਾਂ ਦੇ ਹੱਕ ਵਿੱ ਚ ਹਾਂ ਦਾ ਨਾ ਅਰਾ ਮਾ ਰਨ ਵਾ ਲੀ ਆਂ ਸਖਸ਼ੀ ਅਤਾਂ ਦੀ ਯਾ ਦ ਵਿੱ ਚ ਮੁੱਖ ਚਾ ਰ ਯਾ ਦਗਾ ਰੀ ਵੱਡੇ ਗੇਟ ਬਣਵਾ ਏ ਗਏ, ਖਾ ਸ ਤੌਰ ਤੇ ਸਾ ਡੇ ਪਿੰ ਡ ਰੈਲੋਂ ਦਾ ਬਹੁਤ ਵਿ ਕਾ ਸ ਕੀ ਤਾ ਤੇ ਇਹ ਹਰ ਸਾ ਲ ਸਮੇਂ ਸਮੇਂ ਤੇ ਵਾ ਤਾ ਵਰਨ ਨੂੰ ਹਰਿ ਆ ਭਰਿ ਆ ਰੱਖਣ ਲਈ ਪੌਦੇ ਲਗਵਾ ਉਂਦੇ ਰਹਿੰ ਦੇ ਹਨ ਇਸ ਮੌਕੇ ਡਾ ਕਟਰ ਹਰਬੰਸ ਲਾ ਲ ਨੇ ਬੋਲਦੇ ਹੋਏ ਕਿ ਹਾ ਕਿ ਜੰਗਲਾਂ ਦੇ ਦਰੱਖਤਾਂ ਦੀ ਆਂ ਛਾ ਵਾਂ ‘ਚ ਪਲਿ ਆ ਮਨੁੱਖ ਵਿ ਗਿ ਆਨਿ ਕ ਯੁੱਗ ਵਿੱ ਚ ਪੈਰ ਧਰਦਿ ਆਂ ਹੀ ਮੋਢੇ ‘ਤੇ ਕੁਹਾ ੜਾ ਚੁੱਕ ਕੇ ਵਣਾਂ ਵਿ ਚੋਂ ਰੁੱਖ ਵੱਢ ਕੇ ਰੜਾ ਮੈਦਾ ਨ ਬਣਾ ਉਣ ਨਿ ਕਲ ਤੁਰਿ ਆ। ਕਹਿੰ ਦੇ ਹਨ ਕਿ ਦਰੱਖਤ ਉਂਨਾ ਚਿ ਰ ਸੌਂਦੇ ਨਹੀਂ ਜਿੰ ਨਾ ਸਮਾਂ ਉਸ ‘ਤੇ ਪੰਛੀ ਨਾ ਸੌਂ ਜਾ ਣ, ਪਰ ਮਨੁੱਖ ਨੇ ਰੁੱਖ ਵੱਢ ਕੇ ਵਾ ਤਾ ਵਰਨ ਵਿ ਚ ਐਨੀ ਗਰਮੀ ਪੈਦਾ ਕਰ ਦਿੱ ਤੀ ਕਿ ਸਰਦੀ ਦੀ ਰੁੱਤ ਹੀ ਘਟਾ ਦਿੱ ਤੀ । ਹਾ ਲੇ ਵੀ ਵੇਲਾ ਹੈ, ਆਓ ਰੁੱਖਾਂ ਨੂੰ ਪਾ ਲ਼ੀ ਏ, ਇਨ੍ਹਾਂ ਨਾ ਲ ਪਿ ਆਰ ਕਰੀ ਏ ਨਾ ਕਿ ਘਰਾਂ ਦੇ ਦਰਵਾ ਜ਼ੇ ਤੇ ਫਰਨੀ ਚਰ ਬਣਾ ਉਣ ਲਈ ਵਰਤੀ ਏ।ਹਰ ਕਿ ਸੇ ਔਕੜ ਦਾ ਨਿ ਵਾ ਰਨ ਛੋਟੇ-ਛੋਟੇ ਕਦਮਾਂ ਨਾ ਲ ਕੀ ਤਾ ਜਾ ਣਾ ਸੰਭਵ ਹੈ। ਇਸ ਤਰ੍ਹਾਂ ਹੀ ਵਾ ਤਾ ਵਰਨ ਦੀ ਸੰਭਾ ਲ ਸਬੰਧੀ ਵੀ ਹਰ ਇੱਕ ਵਿ ਅਕਤੀ ਦੀ ਸ਼ਮੂਲੀ ਅਤ ਅਤਿ ਜ਼ਰੂਰੀ ਹੈ । ਹਰੇਕ ਵਿ ਅਕਤੀ ਨੂੰ ਆਪਣਾ ਨਿੱ ਜੀ ਫਰਜ਼ ਸਮਝ ਕੇ ਵਾ ਤਾ ਵਰਨ ਦੀ ਸੰਭਾ ਲ ਪ੍ਰਤੀ ਕਦਮ ਚੁੱਕਣੇ ਚਾ ਹੀ ਦੇ ਹਨ ਇਸ ਮੌਕੇ ਹੋਰਨਾਂ ਤੋਂ ਇਲਾ ਵਾ ਲਖਬੀ ਰ ਸਿੰ ਘ ਗੁਰਵਿੰ ਦਰ ਸਿੰ ਘ, ਧਰਮ ਸਿੰ ਘ, ਚਰਨ ਸਿੰ ਘ, ਰਣਧੀ ਰ ਸਿੰ ਘ ,ਮਨਪ੍ਰੀ ਤ ਬੱਬੂ ਖਾ ਨਪੁਰੀ , ਅਸ਼ੋਕ ਕੁਮਾ ਰ ਐਮਪੀ ਤਲਾ ਣੀ ਆਂ , ਹਰਿੰ ਦਰ ਸਿੰ ਘ, ਮਨਦੀ ਪ ਸਿੰ ਘ ਗਡਹੇੜਾ ਉੱਘੇ ਪੰਜਾ ਬੀ ਗਾ ਇਕ ਮਹਿੰ ਦਰ ਸਿੰ ਘ ਮਿੰ ਦੀ , ਜਗਮੇਲ ਬਾ ਵਾ ਮੰਡੀ ਗੋਬਿੰ ਦਗੜ੍ਹ, ਦਰਸ਼ਨ ਸਿੰ ਘ ਕੋਟਲਾ ਬਜਵਾ ੜਾ , ਬੀ ਰਬਲ ਤਲਾ ਣੀ ਆਂ, ਗੁਰਦੀ ਪ ਸਿੰ ਘ ਭਾ ਗਨਪੁਰ ਪ੍ਰੈੱਸ ਸਕੱਤਰ ਪੰਜਾ ਬ , ਵਾ ਤਾ ਵਰਨ ਪ੍ਰੇਮੀ ਦਲਜਿੰ ਦਰ ਸਿੰ ਘ ਮੰਡੀ ਗੋਬਿੰ ਦਗੜ੍ਹ ਆਦਿ ਹਾ ਜ਼ਰ ਸਨ।